ਪੰਜਾਬ ਨੈਸ਼ਨਲ ਬੈਂਕ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ-ਪੰਜਾਬ ਨੈਸ਼ਨਲ ਬੈਂਕ (PNB) 'ਚ ਮੈਨੇਜ਼ਰ, ਸੀਨੀਅਰ ਮੈਨੇਜ਼ਰ, ਅਫਸਰ ਸਮੇਤ ਸਪੈਸ਼ਲਿਸਟ ਅਫਸਰ ਦੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।


ਅਹੁਦਿਆਂ ਦੀ ਗਿਣਤੀ- 323

ਆਖਰੀ ਤਾਰੀਕ- 15 ਫਰਵਰੀ 2019

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪਾਸ ਹੋਵੇ।

ਉਮਰ ਸੀਮਾ- 21 ਤੋਂ 37 ਸਾਲ ਤੱਕ

ਅਪਲਾਈ ਫੀਸ- ਸਾਧਾਰਨ ਅਤੇ ਓ. ਬੀ. ਸੀ. ਉਮੀਦਵਾਰਾਂ ਲਈ 400 ਰੁਪਏ
ਐੱਸ. ਸੀ-ਐੱਸ. ਟੀ. ਉਮੀਦਵਾਰਾਂ ਲਈ 50 ਰੁਪਏ

ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਆਧਿਕਾਰਤ ਵੈੱਬਸਾਈਟ //www.pnbin
dia.in ਪੜ੍ਹੋ।

Comments

Post a Comment