ਰੇਲਵੇ ਭਰਤੀ ਬੋਰਡ (RRB) ਨੇ ਕਈ ਪੋਸਟਾਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।  ਪੋਸਟਾਂ ਦੀ ਗਿਣਤੀ- 1.30 ਲੱਖ ਪੋਸਟਾਂ ਦਾ ਵੇਰਵਾ- ਨਾਨ-ਤਕਨੀਕੀ ਵਰਗ ਜਾਂ NTPC (ਟਾਈਪਿਸਟ, ਟਿਕਟ ਕਲਰਕ, ਟ੍ਰੈਫਿਕ ਅਸਿਸਟੈਂਟ, ਸੀਨੀਅਰ ਕਲਰਕ ਆਦਿ) ਅਹੁਦਿਆਂ 'ਤੇ ਉਮੀਦਵਾਰ- 30,000 ਲੈਵਲ 1 (ਹੈਲਪਰ, ਇਲੈਕਟ੍ਰੀਕਲ ਇੰਜੀਨੀਅਰ, ਮੈਕੇਨਿਕਲ ਆਦਿ) ਅਹੁਦਿਆਂ 'ਤੇ ਉਮੀਦਵਾਰ- 1,00,000 ਆਖਰੀ ਤਾਰੀਕ- 8 ਮਾਰਚ 2019 ਅਪਲਾਈ ਫੀਸ- ਜਨਰਲ ਵਰਗ ਲਈ 500 ਰੁਪਏ ਐੱਸ. ਸੀ/ਐੱਸ. ਟੀ/ਔਰਤਾਂ ਲਈ 250 ਰੁਪਏ। ਯੋਗਤਾ- ਇਛੁੱਕ ਉਮੀਦਵਾਰ ਨੇ ਪੋਸਟ ਮੁਤਾਬਕ ਸਿੱਖਿਆ ਪ੍ਰਾਪਤ ਕੀਤੀ ਹੋਵੇ। ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.careerpower.in/rrb-ntpc.html ਪੜ੍ਹੋ। title>Govt jobs []).push({});