ਰੇਲਵੇ ਬੋਰਡ 'ਚ 1 ਲੱਖ ਤੋਂ ਵੱਧ ਅਹੁਦਿਆਂ 'ਤੇ ਭਰਤੀਆਂ , ਕਰੋ ਆਨਲਾਈਨ ਅਪਲਾਈ

ਰੇਲਵੇ ਭਰਤੀ ਬੋਰਡ (RRB) ਨੇ ਕਈ ਪੋਸਟਾਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਪੋਸਟਾਂ ਦੀ ਗਿਣਤੀ- 1.30 ਲੱਖ
ਪੋਸਟਾਂ ਦਾ ਵੇਰਵਾ- 
ਨਾਨ-ਤਕਨੀਕੀ ਵਰਗ ਜਾਂ NTPC (ਟਾਈਪਿਸਟ, ਟਿਕਟ ਕਲਰਕ, ਟ੍ਰੈਫਿਕ ਅਸਿਸਟੈਂਟ, ਸੀਨੀਅਰ ਕਲਰਕ ਆਦਿ) ਅਹੁਦਿਆਂ 'ਤੇ ਉਮੀਦਵਾਰ- 30,000
ਲੈਵਲ 1 (ਹੈਲਪਰ, ਇਲੈਕਟ੍ਰੀਕਲ ਇੰਜੀਨੀਅਰ, ਮੈਕੇਨਿਕਲ ਆਦਿ) ਅਹੁਦਿਆਂ 'ਤੇ ਉਮੀਦਵਾਰ- 1,00,000
ਆਖਰੀ ਤਾਰੀਕ- 8 ਮਾਰਚ 2019
ਅਪਲਾਈ ਫੀਸ-
ਜਨਰਲ ਵਰਗ ਲਈ 500 ਰੁਪਏ
ਐੱਸ. ਸੀ/ਐੱਸ. ਟੀ/ਔਰਤਾਂ ਲਈ 250 ਰੁਪਏ।
ਯੋਗਤਾ-ਇਛੁੱਕ ਉਮੀਦਵਾਰ ਨੇ ਪੋਸਟ ਮੁਤਾਬਕ ਸਿੱਖਿਆ ਪ੍ਰਾਪਤ ਕੀਤੀ ਹੋਵੇ। 
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.careerpower.in/rrb-ntpc.htmlਪੜ੍ਹੋ।
title>Govt jobs []).push({});

Comments

Popular posts from this blog

ਕਲਰਕ ਤੇ ਹੋਰ ਅਹੁਦਿਆਂ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ

CISF ''ਚ 10ਵੀ 12ਵੀ ਪਾਸ ਲਈ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ