CISF ''ਚ 10ਵੀ 12ਵੀ ਪਾਸ ਲਈ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ- ਸੈਂਟਰਲ ਇੰਡਸਟਰੀਅਲ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ- ਹੈੱਡ ਕਾਂਸਟੇਬਲ
ਅਹੁਦਿਆਂ ਦੀ ਗਿਣਤੀ- 429
ਆਖਰੀ ਤਾਰੀਕ- 20 ਫਰਵਰੀ 2019
ਤਨਖਾਹ- 25,500 ਤੋਂ ਲੈ ਕੇ 81,100 ਰੁਪਏ ਤੱਕ
ਸਿੱਖਿਆ ਯੋਗਤਾ-ਉਮੀਦਵਾਰ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਜਾਂ 12ਵੀਂ ਪਾਸ ਹੋਵੇ।
ਉਮਰ ਸੀਮਾ- 18 ਤੋਂ 25 ਸਾਲ ਤੱਕ
ਅਪਲਾਈ ਫੀਸ- ਜਨਰਲ ਅਤੇ ਓ.ਬੀ.ਸੀ. ਲਈ 100 ਰੁਪਏ।
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਅਤੇ ਮੈਡੀਕਲ ਟੈਸਟ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਹੋਵੇਗੀ। 
ਇੰਝ ਕਰੋ ਅਪਲਾਈ- ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.cisf.gov.in/  ਪੜ੍ਹੋ।

Comments

Popular posts from this blog

ਕਲਰਕ ਤੇ ਹੋਰ ਅਹੁਦਿਆਂ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ

ਰੇਲਵੇ ਬੋਰਡ 'ਚ 1 ਲੱਖ ਤੋਂ ਵੱਧ ਅਹੁਦਿਆਂ 'ਤੇ ਭਰਤੀਆਂ , ਕਰੋ ਆਨਲਾਈਨ ਅਪਲਾਈ