ਸੁਪਰੀਮ ਕੋਰਟ 'ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ
ਨਵੀਂ ਦਿੱਲੀ- ਭਾਰਤੀ ਸੁਪਰੀਮ ਕੋਰਟ 'ਚ ਕੁਝ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਪਲਾਈ ਪ੍ਰਕਿਰਿਆ ਦੀ ਸ਼ੁਰੂਆਤੀ ਤਾਰੀਕ-1 ਫਰਵਰੀ 2019
ਆਖਰੀ ਤਾਰੀਕ- 28 ਫਰਵਰੀ 2019
ਉਮਰ ਸੀਮਾ- 18 ਤੋਂ 27 ਸਾਲ
ਸਿੱਖਿਆ ਯੋਗਤਾ-ਉਮੀਦਵਾਰ ਕਿਸੇ ਵੀ ਸਕੂਲ ਜਾਂ ਕਾਲਜ ਜਾਂ ਯੂਨੀਵਰਸਿਟੀ ਤੋਂ ਲਾਅ 'ਚ ਬੈਚਲਰ ਡਿਗਰੀ ਇਨ ਲਾਅ (ਇੰਟੀਗ੍ਰੇਟਿਡ ਡਿਗਰੀ ਕੋਰਸ ਸਮੇਤ ਲਾਅ) ਭਾਰਤ 'ਚ ਕਾਨੂੰਨ ਦੁਆਰਾ ਅਤੇ ਇਕ ਐਡਵੋਕੇਟ ਦੇ ਰੂਪ 'ਚ ਨਾਮਜ਼ਦਗੀ ਦੇ ਲਈ ਬਾਰ ਕੌਂਸਲ ਆਫ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਹੋਵੇ।
ਅਪਲਾਈ ਫੀਸ-ਸਾਰੇ ਉਮੀਦਵਾਰਾਂ ਦੇ ਲਈ 200 ਰੁਪਏ
ਨੌਕਰੀ ਸਥਾਨ-ਦਿੱਲੀ
ਚੋਣ ਪ੍ਰਕਿਰਿਆ- ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਆਧਾਰਿਤ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ //www.sci.gov.in/ ਪੜ੍ਹੋ।

Comments
Post a Comment